ਮੁੱਖ ਸਫ਼ਾ

From Wikipedia!
Jump to navigation Jump to search

ਟੈਸਟ ਵਿਕੀਪੀਡੀਆ ਵਿਕੀਮੀਡੀਆ ਦੀ ਇੱਕ ਸਾਈਟ ਹੈ ਜਿਸ 'ਤੇ ਵਰਤੋਂਕਾਰੀ ਹੱਕਾਂ ਦਾ ਕੇਵਲ ਟੈਸਟ ਕੀਤਾ ਜਾਂਦਾ ਹੈ। ਮੰਨ ਲਵੋ ਕਿ ਤੁਸੀਂ ਵਿਕੀਪੀਡੀਆ ਦੇ ਕਿਸੇ ਨਵੇਂ ਮੈਂਬਰ ਸਮੂਹ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਪਰ ਤੁਹਾਨੂੰ ਉਸ ਮੈਂਬਰ ਸਮੂਹ ਦੇ ਹੱਕਾਂ ਦਾ ਕੋਈ ਵਿਵਹਾਰਕ ਤਜਰਬਾ ਨਹੀਂ ਹੈ ਤਾਂ ਇਹ ਸਾਈਟ ਉਹਨਾਂ ਹੱਕਾਂ ਨੂੰ ਪਰਖ ਕੇ ਦੇਖਣ ਲਈ ਹੀ ਬਣੀ ਹੈ।